ਸ਼ੁਸ਼ੀਲ ਰਿੰਕੂ ਦੀ ਸੁਰੱਖਿਆ ਵਿਚ ਕਟੌਤੀ, 8 ਵਿੱਚੋ 4 ਮੁਲਾਜ਼ਿਮ ਬੁਲਾਏ ਵਾਪਿਸ
ਚੰਡੀਗੜ੍ਹ, 30 ਮਾਰਚ 2024 : ਅੱਜ ਪੰਜਾਬ ਸਰਕਾਰ ਨੇ ਐਮਪੀ ਸੁਸ਼ੀਲ ਕੁਮਾਰ ਰਿੰਕੂ ਦੀ ਸੁਰੱਖਿਆ ਵਿਚ ਕਟੋਤੀ ਕਰ ਦਿੱਤੀ ਹੈ। ਇਥੇ ਇਹ ਵੀ ਦਸ ਦਈਏ ਕਿ ਰਿੰਕੂ ਆਮ ਆਦਮੀ ਪਾਰਟੀ ਦੇ ਐਮਪੀ ਸਨ ਅਤੇ ਕੁੱਝ ਦਿਨ ਪਹਿਲਾਂ ਉਹ ਆਮ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ।
ਇਸ ਤੋਂ ਇਲਾਵਾ 2 ਕਮਾਂਡੋ ਅਤੇ ਦੋ ਪੰਜਾਬ ਪੁਲਸ ਮੁਲਾਜ਼ਿਮ ਸਮੇਤ , ਪਾਈਲੇਟ ਜਿਪਸੀ ਵੀ ਬੁਲਾਈ ਵਾਪਿਸ।
ਕੇਂਦਰ ਸਰਕਾਰ ਤੋ ਸ਼ੁਸ਼ੀਲ ਰਿੰਕੂ ਨੇ ਮੰਗੀ security, ਜਾਨ ਨੂੰ ਦਸਿਆ ਖਤਰਾ।
ਰਿੰਕੂ ਨੇ ਚੋਣ ਆਯੋਗ ਸਾਹਮਣੇ ਵੀ ਕੀਤੀ ਅਪੀਲ।
ਇਸ ਤੋਂ ਇਲਾਵਾ ਸੀਤਲ ਆਂਗੁਰਾਲ਼ ਦੀ security ਵੀ ਬੁਲਾਈ ਜਾ ਸਕਦੀ ਜਲਦ ਵਾਪਿਸ।