← ਪਿਛੇ ਪਰਤੋ
ਪੰਜਾਬ ਦਾ ਇਕ ਹੋਰ ਸਾਬਕਾ ਆਈ ਏ ਐਸ ਅਫਸਰ ਚੋਣ ਮੈਦਾਨ ’ਤੇ ਨਿਤਰਿਆ, ਪੜ੍ਹੋ ਵੇਰਵਾ ਅੰਮ੍ਰਿਤਪਾਲ ਸਿੰਘ ਚੰਡੀਗੜ੍ਹ, 1 ਮਈ, 2024: ਪੰਜਾਬ ਕੇਡਰ ਦਾ ਇਕ ਹੋਰ ਆਈ ਏ ਐਸ ਅਫਸਰ ਕ੍ਰਿਪਾ ਸ਼ੰਕਰ ਸਰੋਜ ਚੋਣ ਮੈਦਾਨ ਵਿਚ ਨਿਤਰ ਗਿਆ ਹੈ। ਉਹ ਉੱਤਰ ਪ੍ਰਦੇਸ਼ ਦੀ ਮੱਛਲੀਸ਼ਹਿਰ ਸੀਟ ਤੋਂ ਬਸਪਾ ਦੇ ਉਮੀਦਵਾਰ ਹਨ। ਉਹ ਪੰਜਾਬ ਵਿਚ ਕਈ ਅਹਿਮ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ।
Total Responses : 1042