← ਪਿਛੇ ਪਰਤੋ
ਦਲਵੀਰ ਗੋਲਡੀ ਹੋਣਗੇ ਆਪ ’ਚ ਸ਼ਾਮਲ ਸੰਗਰੂਰ, 1 ਮਈ, 2024: ਕੱਲ੍ਹ ਕਾਂਗਰਸ ਤੋਂ ਅਸਤੀਫਾ ਦੇਣ ਵਾਲੇ ਆਗੂ ਦਲਵੀਰ ਸਿੰਘ ਗੋਲਡੀ ਅੱਜ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋਣਗੇ। ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿਚ ਆਪ ਵਿਚ ਸ਼ਾਮਲ ਹੋਣਗੇ।
Total Responses : 1042