← ਪਿਛੇ ਪਰਤੋ
ਹਰਿਆਣਾ: ਸਾਰੇ ਸਕੂਲਾਂ 'ਚ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ
ਚੰਡੀਗੜ੍ਹ, 27 ਮਈ 2024 : ਹਰਿਆਣਾ ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਰਾਜ ਦੇ ਸਾਰੇ ਸਕੂਲਾਂ (ਸਰਕਾਰੀ ਅਤੇ ਪ੍ਰਾਈਵੇਟ) ਵਿੱਚ 28 ਮਈ 2024 ਤੋਂ 30 ਜੂਨ 2024 ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਸਕੂਲ 1 ਜੁਲਾਈ, 2024 ਤੋਂ ਮੁੜ ਖੋਲ੍ਹੇ ਜਾਣਗੇ।
Total Responses : 1131