← ਪਿਛੇ ਪਰਤੋ
ਨਵੀਂ ਦਿੱਲੀ, 13 ਅਕਤੂਬਰ 2020 – ਅਮਰੀਕਾ ਦੀ ਮਸ਼ਹੂਰ ਕੰਪਨੀ ਜਾਨਸਨ ਐਂਡ ਜਾਨਸਨ ਨੇ ਆਪਣਾ ਕੋਰੋਨਾ ਵੈਕਸੀਨ ਦਾ ਟਰਾਇਲ ਰੋਕ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਮਿਲ ਰਹੀ ਹੈ ਕਿ ਜਿਹੜਾ ਸ਼ਖਸ ਇਸ ਵੈਕਸੀਨ ਦੇ ਲਈ ਟਰਾਇਲ ਦੇ ਰਿਹਾ ਸੀ ਉਸ ਨੂੰ ਕਈ ਹੋਰ ਬਿਮਾਰੀਆਂ ਵੀ ਹਨ ਜਿਸ ਦੇ ਕਾਰਨ ਕੰਪਨੀ ਨੂੰ ਇਹ ਟਰਾਇਲ ਰੋਕਣਾ ਪਿਆ ਹੈ।
Total Responses : 180