← ਪਿਛੇ ਪਰਤੋ
ਪੰਜਾਬ ਤੋਂ ਆਪ ਦਾ ਐਮ ਪੀ ਤੇ ਇਕ ਐਮ ਐਲ ਏ ਭਾਜਪਾ ’ਚ ਹੋ ਸਕਦੇ ਨੇ ਸ਼ਾਮਲ ਚੰਡੀਗੜ੍ਹ, 27 ਮਾਰਚ, 2024: ਜਲੰਧਰ ਤੋਂ ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਦੇ ਆਗੂ ਸੁਸ਼ੀਲ ਰਿੰਕੂ ਤੇ ਐਮ ਐਲ ਏ ਸ਼ੀਤਲ ਅੰਗੂਰਾਲ ਦੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋਣ ਦੇ ਆਸਾਰ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਆਗੂ ਭਾਜਪਾ ਵਿਚ ਸ਼ਾਮਲ ਹੋਣ ਲਈ ਭਾਜਪਾ ਦੇ ਮੁੱਖ ਦਫਤਰ ਵਿਚ ਪਹੁੰਚ ਗਏ ਹਨ।
Total Responses : 942