← ਪਿਛੇ ਪਰਤੋ
ਤਰਨ ਤਾਰਨ : ਸੁਨਿਆਰ ਦੀ ਦੁਕਾਨ ਦਾ ਜਿੰਦਰਾ ਤੋੜ ਕੇ ਚੋਰੀ
ਬਲਜੀਤ ਸਿੰਘ
ਤਰਨ ਤਾਰਨ, 27 ਅਪ੍ਰੈਲ 2024 : ਸਥਾਨਕ ਸਹਿਰ ਵਿੱਚ ਬੀਤੀ ਦੇਰ ਰਾਤ ਚੋਰ ਰਾਜੂ ਜਿਊਲਰਜ਼ ਦੀ ਦੁਕਾਨ ਦੇ ਜਿੰਦਰੇ ਤੋੜ ਕੇ ਸੋਨੇ ਦੇ ਗਹਿਣੇ ਤੇ ਚਾਂਦੀ ਅਤੇ ਗਲੇ ਵਿਚ ਨਕਦੀ ਵੀ ਚੋਰੀ ਕਰਕੇ ਲੈ ਗਿਆ ਹਨ। ਦੂਜੇ ਪਾਸੇ ਥਾਣਾ ਸਿਟੀ ਤਰਨਤਾਰਨ ਐਸ ਐਚ ਉ ਸੁਨੀਲ ਕੁਮਾਰ ਆਪਣੀ ਪੁਲਸ ਫੋਰਸ ਦੁਕਾਨ ਤੇ ਆ ਕੇ ਬਰੀਕੀ ਨਾਲ ਜਾਚ ਸ਼ੁਰੂ ਕਰ ਦਿਤੀ ਹੈ।
Total Responses : 1000