UPSC Results: ਚੰਡੀਗੜ੍ਹ ਦੇ 4 ਪ੍ਰੀਖਿਆਰਥੀਆਂ ਨੇ ਪਾਸ ਕੀਤੀ ਪ੍ਰੀਖਿਆ
ਚੰਡੀਗੜ੍ਹ, 17 ਅਪ੍ਰੈਲ, 2024: ਹਾਲ ਹੀ ਨਿਕਲੇ UPSC ਸਿਵਿਲ ਸਰਵਿਸ ਪ੍ਰੀਖਿਆ ਵਿੱਚ ਸੰਕਲਪ ਚੰਡੀਗੜ੍ਹ ਦੇ 4 ਪ੍ਰੀਖਿਆਰਥੀਆਂ ਸਫ਼ਲ ਹੋਏ ਹਨ, ਉਹਨਾਂ ਦਾ ਵੇਕਵਾ ਇਸ ਤਰਾਂ ਹੈ :-
1. ਪੂਰਨਿਮਾ ਸੁਦਨ (Indian Economic Services) - ਰੈਂਕ - 3
2. ਯੋਗੇਸ਼ ਦਿਲਹੋਰ ਰੈਂਕ – 55
3.ਅਨਮੋਲ - ਰੈਂਕ – 438
4. ਰੁਦਰਾਕਸ਼ ਰਵੀ ਸੋਂਧ - ਰੈਂਕ – 944
ਸੰਕਲਪ ਚੰਡੀਗੜ੍ਹ ਅਤੇ ਸੇਵਾ ਭਾਰਤੀ ਚੰਡੀਗੜ੍ਹ ਨੇ ਸਾਂਝੇ ਰੂਪ ਵਿੱਚ 2015 ਤੋਂ ਲੈ ਕੇ ਸੋਸ਼ਲ ਸੇਵਾ ਦੀ ਭਾਵਨਾ ਦੇ ਨਾਲ ਪ੍ਰੀਖਿਆਰਥੀਆਂ ਨੂੰ UPSC, PCS , HCS , HAS ਆਦਿ ਦੀਆਂ ਸਿਵਿਲ ਸੇਵਾ ਦੀ ਪ੍ਰੀਖਿਆਵਾਂ ਲਈ ਵਿਦਾਇਰਥੀਆਂ ਨੂੰ ਤਿਆਰੀ ਕਰਨ ਲਈ ਇਕ ਬਹੁਤ ਸੁੰਦਰ ਤੇ ਸੁੱਚਜਾ ਪ੍ਰਬੰਧ ਕੀਤਾ ਹੋਇਆ ਹੈ ।
ਪ੍ਰੀਖਿਆਰਥੀਆਂ ਨੂੰ ਇਸ ਸਤਰ ਦੀ ਤਿਆਰੀ ਲਈ ਰਿਟਾਇਰਡ bureaucrat, army general, senior educationist , top media stalwarts, social activist, industrial houses ਆ ਕਰਕੇ ਅਪਣਿਆ ਫ੍ਰੀ ਸੇਵਾਵਾਂ ਦੇ ਰਹੇ ਹਨ। ਇਸ ਤੋਂ ਇਲਾਵਾ highly skilled and experienced faculty ਆ ਕਰਕੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਦੇ ਸਾਰੇ ਵਿਸ਼ਿਆਂ ਤੇ ਕੋਚਿੰਗ ਅਤੇ ਟ੍ਰੇਨਿੰਗ ਦਿੰਦੇ ਹਨ।