ਜ਼ਬਰਦਸਤ ਭੂਚਾਲ ਕਾਰਨ ਇੱਕ ਵਾਰ ਫਿਰ ਹਿੱਲੀ ਜਪਾਨ ਦੀ ਧਰਤੀ, 6.4 ਤੀਬਰਤਾ ਮਾਪੀ ਗਈ
ਨਵੀਂ ਦਿੱਲੀ, 17 ਅਪ੍ਰੈਲ 2024 - ਜਾਪਾਨ 'ਚ ਇਕ ਵਾਰ ਫਿਰ ਜ਼ਬਰਦਸਤ ਭੂਚਾਲ ਆਇਆ ਹੈ। ਜਾਪਾਨ ਦੇ ਸ਼ਿਕੋਕੂ ਟਾਪੂ ਦੇ ਪੱਛਮੀ ਤੱਟ 'ਤੇ ਬੁੱਧਵਾਰ ਰਾਤ ਨੂੰ 6.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸਦੀ ਤੀਬਰਤਾ ਜਪਾਨ ਦੇ ਭੂਚਾਲ ਤੀਬਰਤਾ ਦੇ ਪੈਮਾਨੇ 'ਤੇ 6 ਮਾਪੀ ਗਈ। ਸੁਨਾਮੀ ਦਾ ਕੋਈ ਖਤਰਾ ਨਹੀਂ ਸੀ।