← ਪਿਛੇ ਪਰਤੋ
ਭਗਵੰਤ ਮਾਨ ਅੱਜ ਕਰਨਗੇ ਪੰਜਾਬ ’ਚ ਚੋਣ ਮੁਹਿੰਮ ਦੀ ਸ਼ੁਰੂਆਤ ਜ਼ੀਰਕਪੁਰ, 18 ਅਪ੍ਰੈਲ, 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 18 ਅਪ੍ਰੈਲ ਨੂੰ ਦੁਪਹਿਰ 3.00 ਵਜੇ ਆਮ ਆਦਮੀ ਪਾਰਟੀ (ਆਪ) ਦੀ ਚੋਣ ਮੁਹਿੰਮ ਦੀ ਸ਼ੁਰੁਆਤ ਕਰਵਾਉਣਗੇ। ਉਹਨਾਂ ਵੱਲੋਂ ਇਥੇ ਦੇ ਇਕ ਮੈਰਿਜ ਪੈਲੇਸ ਵਿਚ ਪੰਜਾਬ ਦੇ ਸਾਰੇ 13 ਉਮੀਦਵਾਰਾਂ ਨੂੰ ਸੱਦਿਆ ਗਿਆ ਹੈ ਤੇ ਇਕੱਠੇ ਸਾਰੇ ਮੀਡੀਆ ਦੇ ਰੂ ਬ ਰੂ ਹੋਣਗੇ।
Total Responses : 960