← ਪਿਛੇ ਪਰਤੋ
ADGP ਗੁਰਿੰਦਰ ਢਿੱਲੋਂ ਨੇ ਸਮੇਂ ਤੋਂ ਪਹਿਲਾਂ ਛੱਡੀਂ ਪੁਲੀਸ ਸਰਵਿਸ
ਚੰਡੀਗੜ੍ਹ, 24 ਅਪ੍ਰੈਲ 2024 : ਪੰਜਾਬ ਦੇ ਇੱਕ ਹੋਰ ਸੀਨੀਅਰ ਅਧਿਕਾਰੀ ਨੇ ਸਵੈ ਇੱਛਤ ਸੇਵਾ ਮੁਕਤੀ ਲੈ ਲਈ ਹੈ। ਪੰਜਾਬ ਦੇ ADGP ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਸਵੈ-ਇੱਛੁਕ ਸੇਵਾਮੁਕਤੀ ਲੈ ਲਈ ਹੈ। ਉਨ੍ਹਾਂ ਦੀ ਸੇਵਾਮੁਕਤੀ ਦੀ ਅਰਜ਼ੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਮਨਜ਼ੂਰੀ ਦੇ ਦਿੱਤੀ ਹੈ।
yes I have taken VRS from my Police service . I am feeling uncaged . let’s see where wind of destiny pollinates me ? https://t.co/FxKWMkSF6g— Gurinder Dhillon IPS (@gurinipspb) April 24, 2024
yes I have taken VRS from my Police service . I am feeling uncaged . let’s see where wind of destiny pollinates me ? https://t.co/FxKWMkSF6g
Total Responses : 982