← ਪਿਛੇ ਪਰਤੋ
ਜੀ ਐੱਸ ਪੰਨੂ ਪਟਿਆਲਾ 9ਅਗਸਤ 2018 - ਆਈ.ਜੀ. ਪਟਿਆਲਾ ਸ਼੍ਰੀ ਏ.ਐਸ. ਰਾਏ ਨੇ ਤ੍ਰਿਪੜੀ ਥਾਣੇ ਦੇ ਐਸ.ਐਚ.ਓ ਇੰਸਪੈਕਟਰ ਰਾਜੇਸ਼ ਕੁਮਾਰ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਡੀ.ਜੀ.ਪੀ. ਕੰਮੈਨਡੇਸ਼ਨ ਡਿਸਕ ਨਾਲ ਸਨਮਾਨਿਆ। ਐਸ.ਐਚ.ਓ ਇੰਸਪੈਕਟਰ ਰਾਜੇਸ਼ ਕੁਮਾਰ ਪਟਿਆਲਾ ਚ ਆਲਾ ਅਫਸਰਾਂ ਵਜੋ ਜਾਣੇ ਜਾਂਦੇ ਹਨ ਜਿਨ੍ਹਾਂ ਨੇ ਚੋਰੀਆਂ, ਕਤਲਾਂ ਅਤੇ ਕਈਂ ਤਰਾਂ ਦੀ ਸਫਲਤਾ ਨਾਲ ਇਲਾਕੇ ਵਿਚ ਸ਼ਾਂਤੀ ਬਣਾਈ ਰੱਖੀ ਅਤੇ ਨਾਮਣਾ ਖਟਿਆ ਜਿਸ ਕਰਕੇ ਓਹਨਾ ਨੂੰ ਨਵਾਜਿਆ ਗਿਆ ।
Total Responses : 939