← ਪਿਛੇ ਪਰਤੋ
ਪਟਿਆਲਾ, 18 ਅਕਤੂਬਰ 2018 - ਅਧਿਆਪਕਾਂ ਨੇ ਅੱਜ ਪੰਜਾਬ ਭਰ 'ਚ ਦੁਸਹਿਰਾ ਮਨਾਉਣ ਦਾ ਫੈਸਲਾ ਕੀਤਾ ਸੀ। ਜਿਸਦੇ ਚਲਦਿਆਂ ਉਨ੍ਹਾਂ ਵੱਲੋਂ ਰਾਵਣ ਦਾ ਪੁਤਲਾ ਬਣਾ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਦੀਆਂ ਤਸਵੀਰਾਂ ਲਾਈਆਂ ਗਈਆਂ। ਅਧਿਆਪਕਾਂ ਵੱਲੋਂ ਅੱਜ ਕਰੀਬ 6 ਵਜੇ ਸ਼ਾਮ ਨੂੰ ਇਹ ਪੁਤਲਾ ਫੂਕਿਆ ਜਾਵੇਗਾ।
ਤਸਵੀਰਾਂ :-
Total Responses : 939