ਚੰਡੀਗੜ੍ਹ : ਫੁਟਪਾਥਾਂ 'ਤੇ ਸਕੂਟਰ-ਗੱਡੀਆਂ ਖੜ੍ਹਾਉਣ ਵਾਲਿਆਂ ਦੀ ਖੈਰ ਨਹੀਂ, ਐਂਟੀ-ਪਾਰਕਿੰਗ ਸਕੁਐਡ ਤੈਨਾਤ
ਚੰਡੀਗੜ੍ਹ, 21 ਨਵੰਬਰ 2018 - ਚੰਡੀਗੜ੍ਹ 'ਚ ਦਿਨੋ ਦਿਨ ਪੈਡੇਸਟਰੀਅਨ ਫੁੱਟਪਾਥ 'ਤੇ ਵਧ ਰਹੀ ਮੋਟਰ ਵਾਹਨ ਖੜ੍ਹੇ ਕਰਨ ਦੀ ਸਮੱਸਿਆ 'ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਖਤੀ ਵਰਤੀ ਹੈ। ਹਾਈ ਕੋਰਟ ਵੱਲੋਂ ਸ਼ਹਿਰ ਦੇ ਸੈਕਟਰਾਂ 'ਚ ਖਾਸ ਤੌਰ 'ਤੇ ਵੀ-4 ਤੇ ਵੀ-5 ਰੋਡ 'ਤੇ ਵਧ ਰਹੀ ਇਸ ਸਮੱਸਿਆ ਦੇ ਹੱਲ ਲਈ ਚੰਡੀਗੜ੍ਹ ਪੈਟ੍ਰੋਲਿੰਗ ਪੁਲਿਸ ਦੇ ਐਂਟੀ-ਪਾਰਕਿੰਗ ਸਕੁਐਡ ਤੈਨਾਤ ਕਰਨ ਦੇ ਹੁਕਮ ਦਿੱਤੇ ਹਨ।
ਕਿਹੜੇ ਸੈਕਟਰਾਂ ਲਈ ਤੈਨਾਤ ਕੀਤੇ ਗਏ ਹਨ ਐਂਟੀ-ਪਾਰਕਿੰਗ ਸਕੁਐਡ, ਹੇਠਾਂ ਦੇਖੋ :-