ਚੰਡੀਗੜ੍ਹ 20 ਜਨਵਰੀ -ਅੱਜ ਇੱਥੇ ਮੁੱਖਦਫਤਰ ਤੋਂ ਜਾਰੀ ਬਿਆਨ ਅਨੁਸਾਰ ਸਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀਅਕਾਲੀ ਦਲ ਵੱਲੋਂ ਪਾਰਟੀ ਦੇ ਪੰਜ ਵਿੰਗਾ ਦੇਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਉਨਾਂਦੱਸਿਆ ਕਿ ਸ੍ਰੀ ਐਨ.ਕੇ.ਸ਼ਰਮਾਂਐਂਮ.ਐਲ.ਏ. ਤੇ ਸਾਬਕਾ ਚੀਫ ਪਾਰਲੀਮਾਨੀਸਕੱਤਰ ਨੂੰ ਵਪਾਰ ਵਿੰਗ ਦਾ ਪ੍ਰਧਾਨ, ਸ੍ਰੀਸਤੀਸ ਕੁਮਾਰ ਢਾਂਡਾ ਨੂੰ ਇੰਡਸਟਰੀ ਵਿੰਗਪ੍ਰਧਾਨ, ਸ ਗੁਰਜਿੰਦਰ ਸਿੰਘ ਸਿੱਧੂ ਨੂੰ ਸਾਬਕਾਸੈਨਿਕ ਵਿੰਗ ਦਾ ਪ੍ਰਧਾਨ, ਮੁਲਾਜ਼ਮ ਵਿੰਗ ਦੇਸ ਸੁਰਿੰਦਰ ਸਿੰਘ ਪਹਿਲਵਾਨ ਸਰਪ੍ਰਸਤਅਤੇ ਸ ਕਰਮਜੀਤ ਸਿੰਘ ਭਗੜਾਣਾ ਨੂੰਪ੍ਰਧਾਨ ਲਾਇਆ ਜਾਂਦਾ ਹੈ।