← ਪਿਛੇ ਪਰਤੋ
ਏਜੰਸੀ ਮੁਜ਼ੱਫਰਨਗਰ, 11 ਫਰਵਰੀ 2019 - ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਪਿਛਲੇ ਦੋ ਦਿਨਾਂ 'ਚ 100 ਤੋਂ ਵੱਧ ਗਾਵਾਂ ਦੇ ਮਰਨ ਦੀ ਖਬਰ ਹੈ। ਜਿਸ ਤੋਂ ਬਾਅਦ ਸਥਾਨਕ ਐਸਡੀਐਮ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਇੰਨ੍ਹਾਂ ਗਾਵਾਂ ਵੱਲੋਂ ਕਿਸੇ ਜ਼ਹਿਰੀਲੇ ਘਾਹ ਜਾਂ ਫਿਰ ਦੂਸ਼ਿਤ ਪਾਣੀ ਪੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਜਿਸ ਕਾਰਨ ਇੰਨ੍ਹਾਂ ਦੀ ਮੌਤ ਹੋਈ ਹੈ। ਇਹ ਗਾਵਾਂ ਪਾਣੀ ਦੇ ਚਸ਼ਮੇ ਕੋਲ ਮਰੀਆਂ ਪਾਈਆਂ ਗਈਆਂ ਹਨ।
Total Responses : 936