← ਪਿਛੇ ਪਰਤੋ
ਰਾਜਪੁਰਾ 16ਫਰਵਰੀ 2019 (ਕੁਲਵੰਤ ਸਿੰਘ ਬੱਬੂ )ਦੁਖੀ ਹਿਰਦੇ ਨਾਲ ਸੁਚਿਤ ਕੀਤਾ ਜਾਦਾ ਹੈ ਕਿ ਕਾਗਰਸ ਪਾਰਟੀ ਦੇ ਸੀਨੀਅਰ ਆਗੁ ਮੁਰਲੀਧਰ ਅਰੋੜਾ ਅਕਾਲ ਚਲਾਣਾ ਕਰ ਗਏ ਹਨ ਜਿਨ੍ਹਾਂ ਦਾ ਅੰਤਿਮ ਸੰਸਕਾਰ ਕਲ 17 ਫਰਵਰੀ ਨੂੰ ਦੁਪਹਿਰ 12 ਵਜੇ ਅਨੰਦ ਨਗਰ ਸਮਸ਼ਾਮ ਘਾਟ ਨੇੜੇ ਬਿਜਲੀ ਬੋਰਡ ਵਿਖੇ ਕੀਤਾ ਜਾਵੇਗਾ।
Total Responses : 936