← ਪਿਛੇ ਪਰਤੋ
ਚੰਡੀਗੜ੍ਹ, 25 ਜੂਨ 2019 - ਪੰਜਾਬ ਦੇ ਕੈਬਿਨੇਟ ਮੰਤਰੀ ਓ.ਪੀ ਸੋਨੀ ਨੇ ਆਪਣਾ ਮਹਿਕਮਾ ਬਦਲੇ ਜਾਣ ਤੋਂ ਬਾਅਦ ਅੱਜ ਨਵਾਂ ਮਹਿਕਮਾ ਸੰਭਾਲ ਲਿਆ ਹੈ। ਸੋਨੀ ਨੇ ਅੱਜ ਡਿਪਾਰਟਮੈਂਟ ਆਫ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਦਾ ਮਹਿਕਮਾ ਸੰਭਾਲਿਆ ਹੈ।
Total Responses : 940