← ਪਿਛੇ ਪਰਤੋ
ਮੋਹਾਲੀ, 14 ਜੁਲਾਈ 2019 - ਪੰਜਾਬ ਸਰਕਾਰ ਵੱਲੋਂ ਛੁੱਟੀਆਂ ਕਾਰਨ ਅਧਿਆਪਕਾਂ ਦੀਆਂ ਆਨ-ਲਾਈਨ ਬਦਲੀਆਂ ਦੀ ਮਿਤੀ 'ਚ ਦੋ ਦਿਨ ਦਾ ਵਾਧਾ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ 7-7-2019 ਤੋਂ 14-7-2019 ਵਿਚਕਾਰ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਮਿਤੀ 13 ਜੁਲਾਈ (ਸ਼ਨੀਵਾਰ) ਅਤੇ 14 ਜੁਲਾਈ (ਐਤਵਾਰ) ਦੀਆਂ ਛੁੱਟੀਆਂ ਕਾਰਨ ਬਦਲੀਆਂ ਦੇ ਰਿਕਾਰਡ ਨੂੰ ਦਰਜ ਕਰਨ 'ਚ ਆ ਰਹੀ ਮੁਸ਼ਕਿਲ ਕਾਰਨ ਦੋ ਦਿਨ ਦਾ ਵਾਧਾ ਕਰ ਦਿੱਤਾ ਗਿਆ ਹੈ ਜੋ ਕਿ ਹੁਣ 16 ਜੁਲਾਈ ਤੱਕ ਹੋਵੇਗਾ।
Total Responses : 936