← ਪਿਛੇ ਪਰਤੋ
ਲਾਹੌਰ, 17 ਜੁਲਾਈ 2019 - ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਾਕਿਸਤਾਨ ਮੀਡੀਆ ਅਨੁਸਾਰ ਪਾਕਿਸਤਾਨੀ ਪੰਜਾਬ ਦੀ ਕਾਊਂਟਰ ਟੈਰੇਰਿਜ਼ਮ ਵਿਭਾਗ ਵਲੋਂ ਲਾਹੌਰ ਵਿਖੇ ਹਾਫਿਜ਼ ਨੂੰ ਹਿਰਾਸਤ 'ਚ ਲਿਆ ਗਿਆ ਜਦੋਂ ਉਹ ਗੁੱਜਰਾਂਵਾਲਾ ਨੂੰ ਜਾ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਹਾਫ਼ਿਜ਼ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
Total Responses : 936