← ਪਿਛੇ ਪਰਤੋ
ਚੰਡੀਗੜ੍ਹ, 12 ਅਗਸਤ 2019 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਈਦ-ਅਲ-ਅਧਾ ਮਨਾਉਣ ਲਈ ਲਗਭਗ 80 ਕਸ਼ਮੀਰੀ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਦੀ ਦਾਅਵਤ ਦਿੱਤੀ।
ਪੰਜਾਬ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਤੋਂ ਆਏ ਕਸ਼ਮੀਰੀ ਵਿਦਿਆਰਥੀਆਂ ਨੇ ਇਸ ਈਦ ਮੌਕੇ ਆਪਣੇ ਘਰਾਂ ਤੋਂ ਦੂਰ ਹੋ ਕੇ ਤਿਉਹਾਰ ਮਨਾਇਆ ਕਿਉਂਕਿ ਕਸ਼ਮੀਰ 'ਚ ਪੈਦਾ ਹੋਏ ਤਣਾਅ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਉਹ ਕਸ਼ਮੀਰ ਨਹੀਂ ਜਾ ਸਕੇ ਸਨ।
Total Responses : 939