← ਪਿਛੇ ਪਰਤੋ
ਚੇਨਈ, 18 ਅਕਤੂਬਰ, 2019 : ਕਸਟਮ ਵਿਭਾਗ ਨੇ ਚੇਨਈ ਕੌਮਾਂਤਰੀ ਹਵਾਈ ਅੱਡੇ 'ਤੇ 2.6 ਕਿਲੋ ਸੋਨਾ ਕਾਬੂ ਕੀਤਾ ਹੈ। ਫੜੇ ਗਏ ਸੋਨੇ ਦੀ ਕੀਮਤ ਅੰਤਰ ਰਾਸ਼ਟਰੀ ਬਜ਼ਾਰ ਵਿਚ 1 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਕ ਟਵੀਟ ਵਿਚ ਇਸ ਬਾਰੇ ਖੁਲ•ਾਸਾ ਕਰਦਿਆਂ ਵਿਭਾਗ ਨੇ ਦੱਸਿਆ ਕਿ ਕੱਲ• ਕਮਿਸ਼ਨਰ ਕਸਟਮਜ਼ ਨੇ ਇਹ ਸੋਨਾ ਫੜਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Total Responses : 936