← ਪਿਛੇ ਪਰਤੋ
ਰਾਜਪਾਲ ਪੰਜਾਬ ਨੇ ਮਨਜੀਤ ਧਨੇਰ ਦੀ ਸਜ਼ਾ ਮਾਫ਼ੀ ਨੂੰ ਦਿੱਤੀ ਹਰੀ ਝੰਡੀ
ਚੰਡੀਗੜ੍ਹ ,13 ਨਵੰਬਰ 2019 : ਰਾਜਪਾਲ ਪੰਜਾਬ ਵੀ ਪੀ ਬਦਨੌਰ ਨੇ ਬਰਨਾਲਾ ਜੇਲ੍ਹ 'ਚ ਬੰਦ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਮਾਫ਼ ਕਰਨ ਦੀ ਫਾਈਲ ਤੇ ਸਹੀ ਪਾ ਦਿੱਤੀ ਹੈ ਭਾਵ ਉਸਦੀ ਰਿਹਾਈ ਦੇ ਹੁਕਮ ਦਿੱਤੇ ਹਨ . ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਰਾਜ ਭਵਨ ਵੱਲੋਂ ਇਹ ਫਾਈਲ ਅੱਜ ਸ਼ਾਮੀਂ ਮੁੱਖ ਮੰਤਰੀ ਦਫ਼ਤਰ ਨੂੰ ਭੇਜ ਦਿੱਤੀ ਗਈ ਹੈ ਜਿਸ ਤੇ ਅਗਲੀ ਕਾਨੂੰਨੀ ਕਾਰਵਾਈ ਛੇਤੀ ਹੋਵੇਗੀ .
Total Responses : 936