← ਪਿਛੇ ਪਰਤੋ
ਹਰਦੀਪ ਪੁਰੀ ਨੇ ਟਰੱਕ ਡਰਾਈਵਰਾਂ ਦੀ ਜ਼ਿੰਦਗੀ 'ਤੇ ਆਧਾਰਿਤ ਕੌਫੀ ਟੇਬਲ ਬੁੱਕ 'ਟਰੱਕ ਟੇਲਜ਼' ਕੀਤੀ ਰਿਲੀਜ਼ ਮੁੰਬਈ, 14 ਨਵੰਬਰ, 2019 : ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਮੁੰਬਈ ਵਿਚ ਇਕ ਸਮਾਗਮ ਦੌਰਾਨ ਟਰੱਕ ਡਰਾਈਵਰਾਂ ਦੇ ਜੀਵਨ 'ਤੇ ਆਧਾਰਿਤ ਕੌਫੀ ਟੇਬਲ ਬੁੱਕ 'ਟਰੱਕ ਟੇਲਜ਼' ਰਿਲੀਜ਼ ਕੀਤੀ ਹੈ। ਇਸ ਗੱਲ ਦਾ ਖੁਲਾਸਾ ਉਹਨਾਂ ਖੁਦ ਇਕ ਟਵੀਟ ਵਿਚ ਕਰਦਿਆਂ ਦੱਸਿਆ ਕਿ ਇਹ ਪਹਿਲਕਦਮੀ ਸ੍ਰੀਰਾਮ ਟਰੱਕ ਫਾਈਨਾਂਸ ਕੰਪਨੀ ਵੱਲੋਂ ਕੀਤੀ ਗਈ ਹੈ।
Total Responses : 936