ਜਗਜੀਤ ਕੌਰ ਅਤੇ ਉਸਦੇ ਮਾਪਿਆਂ ਦੀ ਫਾਈਲ ਫੋਟੋ
ਲਾਹੌਰ ਦੀ ਅਦਾਲਤ ਵੱਲੋਂ ਜਗਜੀਤ ਕੌਰ ਨੂੰ ਸੁਰੱਖਿਆ ਨਾ ਦੇਣ 'ਤੇ ਨਨਕਾਣਾ ਸਾਹਿਬ ਪੁਲਿਸ ਨੂੰ ਨੋਟਿਸ ਜਾਰੀ
ਲਾਹੌਰ, 19 ਨਵੰਬਰ, 2019 : ਲਾਹੌਰ ਦੀ ਇਕ ਅਦਾਲਤ ਨੇ ਅੱਜ ਜਗਜੀਤ ਕੌਰ ਉਰਫ ਆਇਸ਼ਾ ਬੀਬੀ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਅਸਫਲ ਰਹਿਣ 'ਤੇ ਨਨਕਾਣਾ ਸਾਹਿਬ ਪੁਲਿਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਪੁਲਿਸ ਨੂੰ ਆਖਿਆ ਹੈ ਕਿ ਉਹ 21 ਨਵੰਬਰ ਨੂੰ ਜਗਜੀਤ ਕੌਰ ਨੂੰ ਅਦਾਲਤ ਵਿਚ ਪੇਸ਼ ਕਰੇ। ਵਕੀਲ ਸੁਲਤਾਨ ਸ਼ੇਖ ਨੇ ਅਦਾਲਤ ਵੱਲੋਂ ਹੁਕਮ ਜਾਰੀ ਕਰਨ ਦੀ ਪੁਸ਼ਟੀ ਕੀਤੀ ਹੈ।
ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਰੋਬਿਨ ਵਲੋਂ ਸ਼ਾਇਰ ਕੀਤੀ ਗਈ ਲਾਹੌਰ ਕੋਰਟ ਦੇ ਬਾਹਰ ਕੀਤੇ ਸੁਰੱਖਿਆ ਪ੍ਰਬੰਧ ਦੀ ਵੀਡੀਓ ਕਲਿੱਪ
https://twitter.com/i/status/1196712079027130368
ਇਸ ਮਾਮਲੇ ਨਾਲ ਜੁੜੀਆਂ ਪਿਛਲੀਆਂ ਖਬਰਾਂ ਦੇ ਲਿੰਕ :
Nankana Sahib : Sikh girl Jagjit Kaur sent to ... - Babushahi.com