← ਪਿਛੇ ਪਰਤੋ
ਕੋਚੀ, 2 ਦਸੰਬਰ 2019 - ਸਬ ਲੈਫ਼ਟੀਨੈਂਟ ਸ਼ਿਵਾਂਗੀ ਨੇ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣਨ ਦਾ ਮਾਣ ਹਾਸਿਲ ਕੀਤਾ ਹੈ। ਸ਼ਿਵਾਗੀ ਬਿਹਾਰ ਦੇ ਮੁਜ਼ੱਫਰਪੁਰ ਦੀ ਰਹਿਣ ਵਾਲੀ ਹੈ ਅਤੇ ਅੱਜ ਸ਼ਿਵਾਂਗੀ ਨੇ ਸਬ ਲੈਫਟੀਨੈਂਟ ਵਜੋਂ ਕੋਚੀ ਨਵਲ ਬੇਸ 'ਤੇ ਆਪਰੇਸ਼ਨਲ ਡਿਊਟੀ ਦੀ ਕਮਾਨ ਸੰਭਾਲੀ। ਜਲ ਸੈਨਾ ਦੇ ਅਧਿਕਾਰੀਆਂ ਮੁਤਾਬਕ ਸ਼ਿਵਾਂਗੀ ਡੋਨੀਅਰ ਸਰਵਿਲਾਂਸ ਏਅਰਕ੍ਰਾਫਟ ਉਡਾਏਗੀ। ਟੋਹੀ ਜਹਾਜ਼, ਡੋਰਨੀਅਰ ਸਮੁੰਦਰ ‘ਚ ਦੇਸ਼ ਦੀ ਸਮੁੰਦਰੀ ਸਰਹੱਦਾਂ ਦੀ ਨਿਗਰਾਨੀ ਕਰਦਾ ਹੈ।
Total Responses : 936