← ਪਿਛੇ ਪਰਤੋ
ਸੀਨੀਅਰ ਆਈ ਪੀ ਐਸ ਐਸ ਚਟੋਪਾਧਿਆਇ ਨੁੰ ਸਦਮਾ, ਪਿਤਾ ਬ੍ਰਿਗੇਡੀਅਰ ਜੇ ਚਟੋਪਾਧਿਆਇ ਸਵਰਗਵਾਸ ਚੰਡੀਗੜ, 20 ਜਨਵਰੀ, 2020 : ਸੀਨੀਅਰ ਆਈ ਪੀ ਐਸ ਅਧਿਕਾਰੀ ਐਸ ਚਟੋਪਾਧਿਆਇ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਬਿਗ੍ਰੇਡੀਅਰ (ਰਿਟਾ.) ਜਯੋਤਿਸ਼ ਚਟੋਪਾਧਿਆਇ ਦਾ ਦਿਹਾਂਤ ਹੋ ਗਿਆ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ 20 ਜਨਵਰੀ ਨੂੰ ਦੁਪਹਿਰ 12.00 ਵਜੇ ਮਨੀਮਾਜਰਾ ਸ਼ਮਸ਼ਾਨ ਘਾਟ ਨੇੜੇ ਹਾਊਸਿੰਗ ਬੋਰਡ ਚੌਂਕ ਵਿਖੇ ਕੀਤਾ ਜਾਵੇਗਾ। ਸਿਧਾਰਥ ਚਟੋਪਾਧਿਆਇ ਇਸ ਵੇਲੇ ਡੀ ਜੀ ਪੀ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਹਨ।
Total Responses : 939