← ਪਿਛੇ ਪਰਤੋ
ਚੰਡੀਗੜ੍ਹ, 29 ਜਨਵਰੀ 2020 - ਪੰਜਾਬ ਸਿਵਲ ਸਕੱਤਰੇਤ ਵਿਖੇ ਕਰਮਚਾਰੀਆਂ/ ਅਧਿਕਾਰੀਆਂ ਦੀ ਹਾਜ਼ਰੀ ਹੁਣ ਬਾਇਓਮੈਟਰਿਕ ਮਸ਼ੀਨਾਂ ਰਾਹੀਂ ਲੱਗਿਆ ਕਰੇਗੀ। ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ 'ਚ ਪੰਜਾਬ ਸਿਵਲ ਸਕੱਤਰੇਤ ਦੇ ਵੱਖ ਵੱਖ ਭਵਨਾਂ 'ਚ ਬਾਇਓਮੈਟਰਿਕ ਹਾਜ਼ਰੀ ਨੂੰ 3 ਫਰਵਰੀ 2020 ਤੋਂ ਲਾਗੂ ਕਰਨ ਦੇ ਹੁਕਮ ਕੀਤੇ ਗਏ ਹਨ। ਸਬੰਧਿਤ ਪੂਰਾ ਨੋਟੀਫਿਕੇਸ਼ਨ ਹੇਠ ਪੜ੍ਹੋ :-
Total Responses : 936