← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 2 ਜੂਨ2020 - ਅੱਜ ਅੰਮ੍ਰਿਤਸਰ ਵਿਖੇ ਤੇਜ਼ ਹਵਾਵਾਂ ਅਤੇ ਗੜੇਮਾਰੀ ਦੇ ਨਾਲ ਤੇਜ ਬਾਰਸ਼ ਹੋਣ ਕਾਰਨ ਮੌਸਮ ਇੱਕ ਦਮ ਸੁਹਾਵਣਾ ਹੋ ਗਿਆ ਅਤੇ ਤੇਜ ਗੜੇਮਾਰੀ ਕਾਰਨ ਹੋਈ ਬਾਰਸ਼ ਨਾਲ ਮੌਸਮ ਦਾ ਮਿਜ਼ਾਜ ਠੰਡਾ ਹੋ ਗਿਆ। ਜਿਸ ਨਾਲ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਨਿਜਾਤ ਮਿਲੀ ਹੈ। ਜਿਸ ਦੇ ਨਾਲ ਹੀ ਅੰਮ੍ਰਿਤਸਰ ਵਿਖੇ ਮਾਨਸੂਨ ਨੇ ਆਪਣੀ ਦਸਤਕ ਦੀ ਸ਼ੁਰੂਆਤ 'ਚ ਹੀ ਤੇਜ ਬਾਰਸ਼ ਕੀਤੀ ਹੈ।
Total Responses : 936