← ਪਿਛੇ ਪਰਤੋ
ਅਮਰਿੰਦਰ ਸਿੰਘ ਦਾ ਸਵਾਲ ਪੁੱਛੋ ਪ੍ਰੋਗਰਾਮ ਹੋਇਆ ਮੁਲਤਵੀ ਚੰਡੀਗੜ੍ਹ, 11 ਜੁਲਾਈ, 2020 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਸ਼ਨੀਵਾਰ ਆਪਣੀ ਫੇਸਬੁੱਕ 'ਤੇ ਲਾਈਵ ਕੀਤੇ ਜਾਂਦੇ ਪ੍ਰੋਗਰਾਮ ਨੂੰ ਅੱਜ ਮੁਲਤਵੀ ਕਰ ਦਿੱਤਾ ਗਿਆ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਮੁੱਖ ਮੰਤਰੀ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ ਪਰ ਅੱਜ ਕੋਰੋਨਾ ਬਾਰੇ ਇਕ ਜ਼ਰੂਰੀ ਮੀਟਿੰਗ ਆਉਣ ਕਾਰਨ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ।
Total Responses : 936