← ਪਿਛੇ ਪਰਤੋ
ਯੂ. ਪੀ. ਦੇ ਮੰਤਰੀ ਦੀ ਕੋਰੋਨਾ ਨਾਲ ਮੌਤ ਲਖਨਊ, 2 ਅਗਸਤ, 2020 : ਉੱਤਰ ਪ੍ਰਦੇਸ਼ ਦੇ ਮੰਤਰੀ ਕਮਲ ਰਾਣੀ ਵਰੁਣ ਜੋ ਪਹਿਲਾਂ ਕੋਰੋਨਾ ਪਾਜ਼ੀਟਿਵ ਆਏ ਸਨ, ਦੀ ਐਤਵਾਰ ਨੂੰ ਲਖਨਊ ਵਿਚ ਮੌਤ ਹੋ ਗਈ। ਉਹਨਾਂ ਦਾ 18 ਜੁਲਈ ਨੂੰ ਟੈਸਟ ਪਾਜ਼ੀਟਿਵ ਆਇਆ ਸੀ ਤੇ ਅੱਜ ਇਕ ਹਸਪਤਾਲ ਵਿਚ ਮੌਤ ਹੋ ਗਈ
Total Responses : 939