ਚੰਡੀਗੜ੍ਹ, 22 ਸਤੰਬਰ, 2020 : ਕੀ ਤੁਸੀਂ ਉੱਡਣੇ ਸੱਪ ਵੇਖੇ ਹਨ ? ਜੇਕਰ ਨਹੀਂ ਤਾਂ ਨਾਲ ਅਟੈਚ ਵੀਡੀਓ ਵੇਖੋ। ਸੱਪਾਂ ਦੀ ਇਹ ਕਿਸਮ ਵੀ ਹੈ ਜੋ ਉੱਡਣਾ ਜਾਣਦੀ ਹੈ। ਇਹਨਾਂ ਸੱਪਾਂ ਦੀਆਂ ਕੋਈ ਲੱਤਾਂ ਨਹੀਂ
ਹੁੰਦੀਆਂ ਤੇ ਨਾ ਹੀ ਇਹਨਾਂ ਦੇ ਖੰਭ ਹੁੰਦੇ ਹਨ ਪਰ ਫਿਰ ਵੀ ਇਹ ਉੱਡ ਸਕਦੇ ਹਨ।
ਮੈਸ਼ੇਬਲ ਡਾਟ ਕਾਮ ਦੀ ਇਕ ਰਿਪੋਰਟ ਮੁਤਾਬਕ ਇਹਨਾਂ ਵਿਚ ਇਹ ਹੁਨਰ ਹੀ ਹੁੰਦਾ ਹੈ। ਇਹ ਹਵਾ ਵਿਚ ਉਛਲਣ ਮਗਰੋਂ ਆਪਣੇ ਸਰੀਰ ਵਿਚ ਤਬਦੀਲੀ ਲੈ ਆਉਂਦੇ ਹਨ ਤੇ ਇਹ ਲਹਿਰਾਉਣ ਦੀ ਕਲਾ ਵੀ ਜਾਣਦੇ ਹਨ। ਇਕ ਵਾਰ ਵਿਚ ਉਹ 100 ਮੀਟਰ ਤੱਕ ਵੀ ਉੱਡ ਸਕਦੇ ਹਨ। ਹਵਾ ਵਿਚ ਇਹ ਇਸ ਤਰੀਕੇ ਉੱਡਦੇ ਹਨ ਜਿਵੇਂ ਤੈਰਾਕੀ ਕਰ ਰਹੇ ਹੋਣ। ਵੇਖੋ ਇਹ ਦਿਲਚਸਪ
ਵੀਡੀਓ :https://twitter.com/i/status/1307637377779855361
ਇਹ ਵੀ ਪੜ੍ਹੋ : Pakistani popstar lands in legal trouble after threatening PM Modi with snakes, python
https://youtu.be/A-Gx3K8Rn5c