← ਪਿਛੇ ਪਰਤੋ
ਰਾਜ ਸਭਾ ਦੇ ਡਿਪਟੀ ਚੇਅਰਮੈਨ ਨੇ ਖਤਮ ਕੀਤਾ ਇਕ ਦਿਨ ਦਾ ਵਰਤ ਨਵੀਂ ਦਿੱਲੀ, 23 ਸਤੰਬਰ, 2020 : ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਨੇ ਆਪਣਾ ਇਕ ਦਿਨ ਦਾ ਵਰਤ ਖਤਮ ਕਰ ਦਿੱਤਾ ਹੈ। ਉਹਨਾਂ ਨੇ ਇਹ ਵਰਤ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ 20 ਸਤੰਬਰ ਨੂੰ ਖੇਤੀਬਾੜੀ ਬਿੱਲ ਪਾਸ ਹੋਣ ਸਮੇਂ ਉਹਨਾਂ ਨਾਲ ਕੀਤੀ ਬਦਸਲੂਕੀ ਦੇ ਖਿਲਾਫ ਰੱਖਿਆ ਸੀ।
Total Responses : 936