ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ, 26 ਸਤੰਬਰ 2020 - ਸੂਬੇ ਵਿਚਸਾਰੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ 21 ਸਤੰਬਰ ਤੋਂ ਖੁੱਲ੍ਹ ਗਈਆਂ ਹਨ। ਪੰਜਾਬ ਸਰਕਾਰ ਨੇ ਕੋਵਿਡ ਮਹਾਂਮਾਰੀ ਕਾਰਨ ਦਾਖਲੇ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਲਈ 'ਮੌਕੇ 'ਤੇ ਹੀ ਖੁੱਲੇ ਦਾਖਲੇ'ਲਈ ਆਖਰੀ ਅਤੇ ਸੁਨਹਿਰੀ ਮੌਕਾ ਦਿੱਤਾ ਹੈ।
ਡਿਪਟੀਕਮਿਸਨਰ ਸ੍ਰੀ ਸੰਦੀਪ ਹੰਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੌਥੀ ਕੌਸਲਿੰਗ (ਸਿੱਧਾਦਾਖਲਾ) ਮਿਤੀ 26 ਸਤੰਬਰ, 2020 ਤੋਂ ਸ਼ੁਰੂ ਹੋ ਰਿਹਾਹੈ।ਆਈ.ਟੀ.ਆਈਜ ਵਿੱਚ ਦਾਖ਼ਲਾ ਲੈਣ ਲਈ ਸਿਖਿਆਰਥੀ ਆਈ.ਟੀ.ਆਈ.ਵਿੱਚ ਜਾ ਕੇ ਉਥੇ ਲੱਗੇ ਹੈਲਪਡੈਸਕ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਆਈ.ਟੀ.ਆਈ.ਵਿੱਚ ਹੀ ਆਪਣੇ ਦਾਖਲੇ ਲਈ ਸਵੇਰੇ 9.00ਵਜੇ ਤੋਂ ਦੁਪਹਿਰ 1.00 ਵਜੇ ਤੱਕ ਫਾਰਮ ਭਰ ਸਕਦੇ ਹਨ।
ਉਦਯੋਗਿਕ ਸਿਖਲਾਈ ਵਿਭਾਗ ਵਲੋਂ ਜਾਰੀਕੀਤੇ ਸ਼ਡਿਉਲ ਅਨੁਸਾਰ ਜਿੰਨਾਂ ਵਿਦਿਆਰਥੀਆਂ ਦੇ 8ਵੀਂ ਜਾ 10ਵੀਂ ਕਲਾਸ ਵਿਚ 65 ਫੀਸਦੀ ਜਾਂ ਵੱਧ ਨੰਬਰ ਵਾਲੇ ਉਮੀਦਵਾਰ 26 ਸਤੰਬਰ ਦੁਪਿਹਰ 1 ਵਜੇ ਤੱਕ, ਜਿੰਨਾਂ ਦੇ 50 ਫੀਸਦੀ ਜਾਂ ਵੱਧ ਨੰਬਰ ਵਾਲੇ ਉਮੀਦਵਾਰ 27 ਸਤੰਬਰ ਦੁਪਹਿਰ 1 ਵਜੇ ਤੱਕ, 35 ਫੀਸਦੀ ਜਾਂ ਵੱਧ ਨੰਬਰ ਵਾਲੇ ਉਮੀਦਵਾਰ 28 ਸਤੰਬਰ ਦੁਪਹਿਰ 1 ਵਜੇ ਤੱਕਅਤੇ ਜਿੰਨਾਂ ਨੂੰ ਹਾਲੇ ਤੱਕਕਿਤੇ ਵੀ ਦਾਖਲਾ ਨਹੀਂ ਮਿਲਿਆ ਉਹ ਉਮੀਦਵਾਰ 29 ਅਤੇ 30 ਸਤੰਬਰ ਨੂੰ ਦੁਪਹਿਰ 1 ਵਜੇ ਤੱਕਆਈ.ਟੀ.ਆਈ ਵਿਚ ਪਹੁੰਚ ਕਰਕੇ ਅਪਲਾਈ ਕਰ ਸਕਦੇ ਹਨਅਤੇ ਮੈਰਿਟ ਸੂਚੀ ਅਨੁਸਾਰ ਖਾਲੀ ਪਈਆਂ ਸੀਟਾਂ ਲਈ ਮੌਕੇ 'ਤੇ ਹੀ ਵਿਦਿਆਰਥੀਆਂ ਨੂੰ ਫੀਸਭਰਕੇ ਦਾਖਲਾਮਿਲਜਾਵੇਗਾ।ઠઠ
ਇਹਨਾਂ ਕੋਰਸਾਂ ਵਿਚਦਾਖ਼ਲੇ ਸਬੰਧੀਹਦਾਇਤਾਂ ਅਤੇ ਵਧੇਰੇ ਜਾਣਕਾਰੀਲਈਦਾਖਲਾਲੈਣ ਦੇ ਚਾਹਵਾਨਵੈਬਸਾਈਟ :http://www.itipunjab.nic.in'ਤੇ ਜਾਓ ਜਾਂ ਆਪਣੀਨੇੜੇ ਦੀਸਰਕਾਰੀਉਦਯੋਗਿਕਸਿਖਲਾਈਸੰਸਥਾ ਦੇ ਹੈਲਪਡੈਸਕ ਜਾਂ ਫੋਨਨੰਬਰ 0172-5022357 ਜਾਂ ਈ-ਮੇਲਆਈਡੀtiadmission2020@gmail.com'ਤੇ ਸੰਪਰਕਕੀਤਾ ਜਾ ਸਕਦਾ ਹੈ।
ਸੂਬੇ ਦੀਆਂ ਸਰਕਾਰੀਆਈ.ਟੀ.ਆਈਵਿਚ ਐਸ.ਸੀ.ਕੈਟਾਗਰੀ ਦੇ ਸਿਖਿਆਰਥੀ, ਜਿਨ੍ਹਾਂ ਦੇ ਮਾਂ-ਬਾਪਦੀਸਲਾਨਾਆਮਦਨ 2.50 ਲੱਖਰੁਪਏ ਤੋਂ ਘੱਟ ਹੈ, ਲਈਟਰੇਨਿੰਗ ਮੁਫ਼ਤ ਹੈ। ਬਾਕੀਵਿਦਿਆਰਥੀ ਮੌਕੇ 'ਤੇ 1200 ਰੁਪਏ ਫੀਸਭਰਕੇ ਦਾਖਲਾਲੈਸਕਦੇ ਹਨਅਤੇ ਬਾਕੀਦੀਫੀਸਤਿੰਨਕਿਸ਼ਤਾਂ ਵਿਚ 750 ਰੁਪਏ ਪ੍ਰਤੀਕਿਸਤਲਈਜਾਵੇਗੀ।ਪ੍ਰਾਈਵੇਟਉਦਯੋਗਿਕਸਿਖਲਾਈਸੰਸਥਾਵਾਂ ਵਿਖੇ ਇੰਜੀਨੀਅਰਿੰਗ ਅਤੇ ਨਾਨ-ਇੰਜੀਨੀਅਰਿੰਗ ਟਰੇਡਾਂ ਲਈ ਇਹ ਫੀਸਕ੍ਰਮਵਾਰ 19312 ਰੁਪਏ ਅਤੇ 12875 ਰੁਪਏ ਸਲਾਨਾਹੈ।ਉਹਨਾਂ ਨੇ ਦੱਸਿਆ ਕਿ ਇਸ ਸਾਲਰਾਜਦੀਆਂ ਬਹੁਤਸਾਰੀਆਂ ਆਈ.ਟੀ.ਆਈਜ਼ ਨੇ ਉੱਘੀਆਂ ਉਦਯੋਗਿਕ ਇਕਾਈਆਂ ਨਾਲਤਾਲਮੇਲਕਰਕੇ ਡੀ.ਐਸ.ਟੀ. ਸਕੀਮਅਧੀਨਕੋਰਸਸ਼ੁਰੂਕੀਤੇ ਹਨ।ਇਕਸਾਲ ਦੇ ਕੋਰਸਵਿਚਵਿਦਿਆਰਥੀਪਹਿਲੇ 6 ਮਹੀਨੇ ਆਈ.ਟੀ.ਆਈਜ਼ ਵਿਚਪੜ੍ਹਾਈਕਰੇਗਾ ਅਤੇ ਪਿਛਲੇ 6 ਮਹੀਨੇ ਇੰਡਸਟਰੀਵਿਚਪ੍ਰੈਕਟੀਕਲਸਿਖਲਾਈਕਰੇਗਾ।
ਵਿਭਾਗ ਵਲੋਂ ਜਿੰਨ੍ਹਾਂ ਉੱਘੀਆਂ ਉਦਯੋਗਿਕ ਇਕਾਈਆਂ ਨਾਲਟਾਈ-ਅੱਪਚੱਲਰਿਹਾ ਹੈ, ਉਹਨਾਂ ਵਿਚਹੀਰੋ ਸਾਈਕਲਜ਼, ਟਰਾਈਡੈਂਟਲਿਮਟਿਡ, ਏਵਨਸਾਈਕਲਜ਼, ਸਵਰਾਜ ਇੰਜ਼ਨ ਲਿਮਟਿਡ, ਮਹਿੰਦਰਾਐਂਡਮਹਿੰਦਰਾ, ਫੈਡਰਲ ਮੋਗਲ ਪਟਿਆਲਾ, ਗੋਦਰੇਜ਼ ਐਂਡਬਾਈਓਸਲਿਮਟਿਡਮੋਹਾਲੀ, ਇੰਟਰਨੈਸ਼ਨਲਟਰੈਕਟਰਜ਼ ਲਿਮਟਿਡ (ਸੋਨਾਲਿਕਾ) ਹੁਸ਼ਿਆਰਪੁਰ, ਐਨ.ਐਫ.ਐਲ. ਬਠਿੰਡਾਅਤੇ ਨੰਗਲ, ਨੈਸਲੇ ਇੰਡੀਆਲਿਮਟਿਡ ਮੋਗਾ, ਹੀਰੋ ਇਊਥੈਟਿਕਇੰਡਸਟਰੀਲੁਧਿਆਣਾ, ਪੰਜਾਬਐਲਕੇਲੀਜ਼ ਐਂਡਕੈਮੀਕਲਲਿਮਟਿਡ ਨੰਗਲ, ਹੋਟਲਹਯਾਤ, ਹੋਟਲਤਾਜ਼ ਆਦਿਸ਼ਾਮਲਹਨ।