← ਪਿਛੇ ਪਰਤੋ
ਚੰਡੀਗੜ੍ਹ, 22 ਅਕਤੂਬਰ, 2020 : ਪੰਜਾਬ ਦੇ ਖਜ਼ਾਨਾ ਮਹਿਕਮੇ ਨੇ ਵਾਟਰ ਰੀਸੋਰਸ ਮਹਿਕਮੇ ਦੇ 3 ਐਸ ਈ , 15 ਅਕਸੀਐਨ ਅਤੇ 30 ਡਰਾਫਟਸਮੈਨਾ ਨੂੰ ਰੀ-ਇਮਪਲਾਏ ਕਰਨ ਦੀ ਪ੍ਰਵਾਨਗੀ ਕੁਝ ਸ਼ਰਤਾਂ ਸਮੇਤ ਦੇ ਦਿੱਤੀ ਹੈ। ਇਨ੍ਹਾਂ ਸਭ ਨੂੰ 30-09-2021 ਤੱਕ ਰੀ-ਇਮਪਲਾਏ ਕੀਤਾ ਗਿਆ ਹੈ ਅਤੇ ਇਸ ਤੋਂ ਅੱਗੇ ਹੋਰ ਵਾਧਾ ਨਾ ਦੇਣ ਦੀ ਸ਼ਰਤ ਵੀ ਰੱਖੀ ਗਈ ਹੈ ।
Total Responses : 939