ਲੁਧਿਆਣਾ, 14 ਨਵੰਬਰ 2018 : ਸਾਡੇ ਸਤਿਕਾਰਯੋਗ ਬਾਪੂ ਜੀ ਸ: ਗੁਰਬਚਨ ਸਿੰਘ ਨੱਤ (ਨੱਤ ਫਾਰਮ ਹਾਊਸ, ਗਹਿਲੇਵਾਲ ਨੇੜੇ ਕੈਲਾਸ਼ ਨਗਰ ਲੁਧਿਆਣਾ)ਜੋ ਸਾਨੂੰ 11 ਨਵੰਬਰ ਤੜਕਸਾਰ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ, ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 17ਨਵੰਬਰ ਦੁਪਹਿਰ ਇੱਕ ਵਜੇ ਤੋਂ ਦੋ ਵਜੇ ਤੀਕ ਉਨ੍ਹਾਂ ਦੇ ਘਰ ਨੱਤ ਫਾਰਮ ਹਾਊਸ, ਗਹਿਲੇਵਾਲ ਨੇੜੇ ਕੈਲਾਸ਼ ਨਗਰ ਲੁਧਿਆਣਾ ਵਿਖੇ ਹੋਵੇਗੀ।
ਨੋਟ: ਜਲੰਧਰ ਬਾਈਪਾਸ ਤੋਂ ਬਸਤੀ ਜੋਧੇਵਾਲ ਚੌਕ ਨੂੰ ਜਾਂਦਿਆਂ ਕ੍ਰਿਸ਼ਨ ਸਵੀਟਸ ਤੋਂ ਗਹਿਲੇਵਾਲ ਰੋਡ ਤੇ ਮੁੜਨਾ ਹੈ।
ਆਪ ਜੀ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਹੈ।
ਸਮੂਹ ਨੱਤ ਪਰਿਵਾਰ
ਤੇ ਗੁਰਭਜਨ ਗਿੱਲ
98726 31199