← Go Back
ਨਵੀਂ ਦਿੱਲੀ, 12 ਜੂਨ 2019 - ਸਾਨੀਆ ਮਿਰਜ਼ਾ ਨੇ ਭਾਰਤ ਅਤੇ ਪਾਕਿਸਤਾਨ ਵੱਲੋਂ ਵਿਸ਼ਵ ਕੱਪ 2019 ਲਈ ਟੀ.ਵੀ ਚੈਨਲਾਂ 'ਤੇ ਆਪਣੇ-ਆਪਣੇ ਦੇਸ਼ ਵੱਲੋਂ ਪੇਸ਼ ਕੀਤੇ ਜਾ ਰਹੇ ਇਸ਼ਤਿਹਾਰਾਂ ਦੀ ਅਲੋਚਨਾਂ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਇੱਕ ਟੀਵੀ ਚੈਨਲ 'ਤੇ ਇੱਕ ਦਿਖਾਈ ਜਾ ਰਹੀ ਐਡ 'ਚ 'ਭਾਰਤ ਨੂੰ ਪਾਕਿਸਤਾਨ ਦਾ ਪਿਤਾ' ਵਜੋਂ ਦਿਖਾਇਆ ਜਾ ਰਿਹਾ ਹੈ ਜਦੋਂ ਕਿ ਪਾਕਿਸਤਾਨ ਦੇ ਇੱਕ ਨਿੱਜੀ ਟੀ.ਵੀ. ਚੈਨਲ ਵੱਲੋਂ 'ਵਿੰਗ ਕਾਂਮਡਰ ਅਭਿਨੰਦਨ' ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।
Total Responses : 936