← Go Back
ਕੈਨੇਡਾ : ਟੋਰਾਂਟੋ 'ਚ ਤਾਜ਼ਾ ਬਰਫਬਾਰੀ ਬਲਜਿੰਦਰ ਸੇਖਾ ਟੋਰਾਂਟੋ, 19 ਜਨਵਰੀ, 2020 : ਕੈਨੇਡਾ ਦੇ ਟੋਰਾਂਟੋ ਵਿਚ ਤਾਜ਼ਾ ਬਰਫਬਾਰੀ ਦੀ ਖਬਰ ਹੈ। ਜਾਣਕਾਰੀ ਮੁਤਾਬਕ ਸਵੇਰ ਤੋਂ ਹੀ ਇਲਾਕੇ ਵਿਚ ਬਰਫ ਪੈ ਰਹੀ ਹੈ ਤੇ ਇਸ ਬਰਫਬਾਰੀ ਕਾਰਨ ਤਾਪਮਾਨ ਘੱਟ ਕੇ ਮਨਫੀ 20 ਡਿਗਰੀ ਰਹਿ ਗਿਆ ਹੈ। ਇਲਾਕੇ ਦੇ ਵਸਨੀਕ ਇਸ ਬਰਫਬਾਰੀ ਦਾ ਲੁਤਫ ਵੀ ਲੈ ਰਹੇ ਹਨ। ਟਰਬਨ ਕੋਚ ਨਾਜਰ ਸਿੰਘ ਨੇ ਦੱਸਿਆ ਕਿ ਬਰਫਬਾਰੀ ਕਾਰਨ ਬੇਸ਼ੱਕ ਠੰਢ ਵਧੀ ਹੈ ਪਰ ਸੈਲਾਨੀ ਇਸਦਾ ਲੁਤਫ ਉਠਾਉਂਦੇ ਹਨ।
Total Responses : 936