← ਪਿਛੇ ਪਰਤੋ
ਈਡੀ ਵਲੋਂ ਫਸਟਵੇਅ ਸਮੇਤ ਪੰਜਾਬ ਦੇ ਕਈ ਥਾਵਾਂ ਤੇ ਛਾਪੇਮਾਰੀ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 25 ਨਵੰਬਰ 2021- ਈਡੀ ਵਲੋਂ ਪੰਜਾਬ ਵਿੱਚ ਫਾਸਟਵੇਅ ਦੇ ਮਾਲਕ ਦੇ ਵੱਖ ਵੱਖ ਥਾਵਾਂ ਤੇ ਕੁਝ ਹੋਰ ਕਰੋਬਾਰੀਆਂ ਤੇ ਛਾਪੇਮਾਰੀ ਕੀਤੀ ਗਈ ਹੈ। ਨਿਊਜ-18 ਦੇ ਅਨੁਸਾਰ ਫਾਸਟਵੇਅ ਦੇ ਮਾਲਕ ਗੁਰਦੀਪ ਸਿੰਘ ਦੇ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਬਕਾ ਚੀਫ਼ ਚੀਫ਼ ਇੰਜੀਨੀਅਰ ਸੁਰਿੰਦਰ ਪਹਿਲਵਾਨ ਦੇ ਥਾਵਾਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
Total Responses : 971