← ਪਿਛੇ ਪਰਤੋ
ਜਲ ਸਰੋਤ ਮਹਿਕਮੇ ਦਾ ਸੁਪਰਡੈਂਟ ਮੁਅੱਤਲ
ਚੰਡੀਗੜ੍ਹ, 22 ਜੂਨ 2022 - ਜਲ ਸੋਰਤ ਮਹਿਕਮੇ ਦੇ ਸੁਰਪਡੈਂਟ ਰਜਿੰਦਰ ਪਾਲ (ਜਲ ਨਿਕਾਸ ਹਲਕਾ ਜਲੰਧਰ) ਨੂੰ ਤੁਰੰਤ ਪ੍ਰਭਾਵ ਨਾਲ ਆਈ ਏ ਐਸ ਕ੍ਰਿਸ਼ਨ ਕੁਮਾਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਅਧੀਨ ਕਰਮਚਾਰੀ ਦਾ ਹੈੱਡਕੁਆਰਟਰ ਕਾਰਜਕਾਰੀ ਇੰਜੀਨੀਅਰ ਬਠਿੰਡਾ ਕੈਨਾਲ ਮੰਡਲ ਬਠਿੰਡਾ ਵਿਖੇ ਹੋਵੇਗਾ।
Total Responses : 971