← ਪਿਛੇ ਪਰਤੋ
ਹਿਮਾਚਲ ਦੇ ਬਾਗੀ ਵਿਧਾਇਕਾਂ ਦੀ ਬਰਖ਼ਾਸਗੀ ਬਾਰੇ ਸੁਪਰੀਮ ਕੋਰਟ ਵਿਚ ਸੁਣਵਾਈ ਅੱਜ 18 ਮਾਰਚ ਨੂੰ ਨਵੀਂ ਦਿੱਲੀ, 18 ਮਾਰਚ, 2024: ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਸਪੀਕਰ ਵੱਲੋਂ ਅਯੋਗ ਕਰਾਰ ਦਿੱਤੇ ਗਏ 6 ਕਾਂਗਰਸੀ ਵਿਧਾਇਕਾਂ ਦੀ ਪਟੀਸ਼ਨ ’ਤੇ ਅੱਜ 18 ਮਾਰਚ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਵੇਗੀ। ਸਪੀਕਰ ਨੇ ਰਾਜ ਸਭਾ ਚੋਣ ਵਿਚ ਭਾਜਪਾ ਉਮੀਦਵਾਰ ਦੇ ਹੱਕ ਵਿਚ ਭੁਗਤਣ ’ਤੇ ਇਹਨਾਂ ਵਿਧਾਇਕਾਂ ਨੂੰ ਦਲ ਬਦਲੀ ਵਿਰੋਧੀ ਕਾਨੂੰਨ ਤਹਿਤ ਬਰਖ਼ਾਸਤ ਕਰਕੇ ਇਹਨਾਂ ਦੀਆਂ ਸੀਟਾਂ ਨੂੰ ਖਾਲੀ ਐਲਾਨ ਦਿੱਤਾ ਸੀ।
Total Responses : 942