← ਪਿਛੇ ਪਰਤੋ
ਪਟਿਆਲਾ : ਅਸਲਾ ਧਾਰਕਾਂ ਨੂੰ ਹਥਿਆਰ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਪਟਿਆਲਾ, 18 ਮਾਰਚ 2024 : ਲੋਕ ਸਭਾ ਚੋਣਾਂ 2024 ਦੇ ਐਲਾਨ ਦੇ ਨਾਲ ਹੀ ਚੋਣ ਜਾਬਤਾ ਵੀ ਲਾਗੂ ਹੋ ਚੁੱਕਾ ਹੈ । ਇਸ ਲਈ ਪ੍ਰਸ਼ਾਸਨ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਅਸਲਾ ਧਾਰਮ ਆਪਣਾ ਅਸਲਾ ਪੁਲਿਸ ਸਟੇਸ਼ਨਾਂ ਵਿਚ ਜਮ੍ਹਾਂ ਕਰਵਾਉਣ।
ਸਰਕਾਰੀ ਆਰਡਰ ਦੀ ਕਾਪੀ ਪੜ੍ਹੋ : https://drive.google.com/file/d/1geWILi0LB5rJELBtssxpXFnQhrt7pzlP/view?usp=sharing
Total Responses : 942