← ਪਿਛੇ ਪਰਤੋ
ਨਵਜੋਤ ਸਿੱਧੂ ਦੀ ਕ੍ਰਿਕਟਰ ਕਮੈਂਟੇਟਰ ਵਜੋਂ ਵਾਪਸੀ, ਪੜ੍ਹੋ ਕਿਥੋਂ ਕਰਨਗੇ ਮੁੜ ਆਗਾਜ਼ ਮੁੰਬਈ, 19 ਮਾਰਚ, 2024: ਸਾਬਕਾ ਕ੍ਰਿਕਟ ਨਵਜੋਤ ਸਿੱਧੂ ਮੁੜ ਤੋਂ ਕ੍ਰਿਕਟਰ ਕਮੈਂਟੇਟਰ ਵਜੋਂ ਵਾਪਸੀ ਕਰਨ ਜਾ ਰਹੇ ਹਨ। ਉਹ 22 ਮਾਰਚ ਤੋਂ ਆਈ ਪੀ ਐਲ ਤੋਂ ਕਮੈਂਟਰੀ ਕਰਦੇ ਨਜ਼ਰ ਆਉਣਗੇ। ਸਟਾਰ ਸਪੋਰਟਸ ਨੇ ਇਕ ਟਵੀਟ ਰਾਹੀਂ ਇਹ ਐਲਾਨ ਕੀਤਾ ਹੈ ਤੇ ਸਿੱਧੂ ਨੇ ਉਸਦਾ ਟਵੀਟ ਰੀਟਵੀਟ ਕੀਤਾ ਹੈ।
A wise man once said, "Hope is the biggest ‘tope’"And this wise man, the great @sherryontopp himself, has joined our Incredible StarCast! ?Don't miss his incredible commentary (and gajab one-liners) in #IPLOnStar - STARTS MAR 22, 6:30 PM onwards, LIVE on Star Sports Network! pic.twitter.com/BjmFq9OKQ4— Star Sports (@StarSportsIndia) March 19, 2024
A wise man once said, "Hope is the biggest ‘tope’"And this wise man, the great @sherryontopp himself, has joined our Incredible StarCast! ?Don't miss his incredible commentary (and gajab one-liners) in #IPLOnStar - STARTS MAR 22, 6:30 PM onwards, LIVE on Star Sports Network! pic.twitter.com/BjmFq9OKQ4
Total Responses : 942