ਭਾਜਪਾ ਵੱਲੋਂ ਛੇਵੀਂ ਸੂਚੀ ਜਾਰੀ, 3 ਉਮੀਦਵਾਰਾਂ ਦਾ ਐਲਾਨ
ਨਵੀਂ ਦਿੱਲੀ, 26 ਮਾਰਚ 2024- ਲੋਕ ਸਭਾ ਚੋਣਾਂ ਲਈ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਤਿੰਨ ਨੇਤਾਵਾਂ ਦੇ ਨਾਂ ਹਨ। ਇਸ ਵਿੱਚ ਮਨੀਪੁਰ ਦੀ ਅੰਦਰੂਨੀ ਮਣੀਪੁਰ ਸੀਟ ਦੇ ਨਾਲ ਰਾਜਸਥਾਨ ਦੀਆਂ ਰਾਖਵੀਆਂ ਕਰੌਲੀ-ਧੌਲਪੁਰ ਅਤੇ ਦੌਸਾ ਸੀਟਾਂ ਲਈ ਉਮੀਦਵਾਰ ਤੈਅ ਕੀਤੇ ਗਏ ਹਨ।