← ਪਿਛੇ ਪਰਤੋ
ਪੰਜਾਬ ਦੇ ਵੱਡੇ ਆਈ ਏ ਐਸ ਅਫਸਰ ਦੇ ਘਰ ਈ ਡੀ ਦੀ ਛਾਪੇਮਾਰੀ ਚੰਡੀਗੜ੍ਹ, 27 ਮਾਰਚ, 2024: ਪੰਜਾਬ ਦੇ ਇਕ ਵੱਡੇ ਆਈ ਏ ਐਸ ਅਧਿਕਾਰੀ ਦੇ ਘਰ ਅੱਜ ਸਵੇਰੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਈ ਡੀ ਦੀਆਂ ਟੀਮਾਂ ਨੇ ਦਰਜਨ ਦੇ ਕਰੀਬ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ।
Total Responses : 942