← ਪਿਛੇ ਪਰਤੋ
ਏ ਡੀ ਜੀ ਪੀ ਰੈਂਕ ਦੇ ਅਫਸਰ ਨੂੰ ਮਿਲੀ ਤਰੱਕੀ ਮਿਲਿਆ ਡੀ ਜੀ ਪੀ ਰੈਂਕ, ਪੜ੍ਹੋ ਵੇਰਵਾ ਚੰਡੀਗੜ੍ਹ, 26 ਅਕਤੂਬਰ, 2023: ਪੰਜਾਬ ਪੁਲਿਸ ਦੇ ਏ ਡੀ ਜੀ ਪੀ ਅਰਪਿਤ ਸ਼ੁਕਲਾ ਨੂੰ ਤਰੱਕੀ ਦੇ ਕੇ ਡੀ ਜੀ ਪੀ ਦਾ ਰੈਂਕ ਦੇ ਦਿੱਤਾ ਗਿਆ ਹੈ। ਇਸ ਬਾਬਤ ਹੁਕਮ ਗ੍ਰਹਿ ਵਿਭਾਗ ਨੇ ਜਾਰੀ ਕਰ ਦਿੱਤੇ ਹਨ।
Total Responses : 412