Big Breaking: ਪੰਜਾਬ ਦੇ 14 DROs/ Tehsildars ਨੂੰ ਤਰੱਕੀ ਦੇਕੇ PCS ਬਣਾਇਆ
ਚੰਡੀਗੜ੍ਹ, 30 ਅਕਤੂਬਰ, 2023: ਪੰਜਾਬ ਸਰਕਾਰ ਨੇ ਰਾਜ ਦੇ 14 14 DROs/ Tehsildars ਨੂੰ ਤਰੱਕੀ ਦੇ ਕੇ ਪੰਜਾਬ ਸਿਵਿਲ ਸੇਵਾਵਾਂ ( PCS ) ਵਿੱਚ ਸ਼ਾਮਲ ਕਰ ਲਿਆ ਹੈ। ਇਨ੍ਹਾਂ ਨੂੰ ਹੁਣ ਸਰਕਾਰ ਨਵਾਈਂ ਪੋਸਟਿੰਗ ਦੇਵੇਗੀ । ਜਿਹੜੇ ਅਫ਼ਸਰਾਂ ਦੀਆਂ ਤਰੱਕੀਆਂ ਹੋਈਆਂ ਉਨ੍ਹਾ ਦੇ ਨਾਮ ਹਨ। ਬਲਕਰਨ ਸਿੰਘ, ਗੁਰਦੇਵ ਸਿੰਘ ਧਮ, ਡਾਕਟਰ ਅਜੀਤ ਪਾਲ ਸਿੰਘਗੁਰਮੀਤ ਸਿੰਘ, ਅਦਿਤਯਾ ਗੁਪਤਾ, ਸੁਖਰਾਜ ਸਿੰਘ ਢਿੱਲੋ, ਰਵਿੰਦਰ ਕੁਮਾਰ ਬਾਂਸਲ, ਸੰਜੀਵ ਕੁਮਾਰ, ਮਨਜੀਤ ਸਿੰਘ ਰਾਜਲਾ, ਸੁਖਵਿੰਦਰ ਕੌਰ, ਬੇਅੰਤ ਸਿੰਘ ਸਿੱਧੂ, ਜਸਪਾਲ ਸਿੰਘ ਬਰਾੜ, ਰਾਜਪਾਲ ਸਿੰਘ ਸੇਖੋ, ਚੇਤਰ ਬੰਗੜ, ਸਾਰੇ ਤਹਿਸੀਲਦਾਰ।
ਪ੍ਰਮੋਟ ਹੋਏ ਅਫ਼ਸਰਾਂ ਦੀ ਸੂਚੀ ਇਹ ਹੈ :
![](http://www.babushahi.com/punjabi/upload/cke/1698651519_PCS-1-ed.jpg)