← ਪਿਛੇ ਪਰਤੋ
ਸਰਵਣ ਸਿੰਘ ਪੰਧੇਰ ਨੇ ਕਿਹਾ, ਦਿੱਲੀ ਜਾਣ ਦਾ ਸਾਡਾ ਫੈਸਲਾ ਸਟੈਂਡਬਾਏ 'ਤੇ ਹੈ ਸ਼ੰਭੂ : ਕੇਂਦਰੀ ਮੰਤਰੀਆਂ ਨਾਲ ਰਾਤ ਚੱਲੀ ਬੈਠਕ ਮਗਰੋਂ ਕਿਸਾਨਾਂ ਦੇ ਵਿਰੋਧ 'ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ, "...ਦਿੱਲੀ ਜਾਣ ਦਾ ਸਾਡਾ ਫੈਸਲਾ ਸਟੈਂਡਬਾਏ 'ਤੇ ਹੈ। 21 ਫਰਵਰੀ ਨੂੰ ਸਵੇਰੇ 11 ਵਜੇ ਅਸੀਂ ਸ਼ਾਂਤੀਪੂਰਵਕ ਅੱਗੇ ਵਧਾਂਗੇ। ਉਦੋਂ ਤੱਕ ਅਸੀਂ ਆਪਣੀ ਗੱਲ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ।
#WATCH | Shambhu Border: On farmers' protest, Farmer leader Sarwan Singh Pandher says, "...Our decision to go to Delhi is on standby. On February 21 at 11 am, we will move forward peacefully. Till then we will try to present our points in front of the centre..." pic.twitter.com/kFpuifeO4P— ANI (@ANI) February 19, 2024
#WATCH | Shambhu Border: On farmers' protest, Farmer leader Sarwan Singh Pandher says, "...Our decision to go to Delhi is on standby. On February 21 at 11 am, we will move forward peacefully. Till then we will try to present our points in front of the centre..." pic.twitter.com/kFpuifeO4P
Total Responses : 224