← ਪਿਛੇ ਪਰਤੋ
Shambhu Breaking: ਡੀ ਜੀ ਪੀ ਪੰਜਾਬ ਦੇ ਹੁਕਮ - ਕੋਈ ਪੋਕਲੇਨ, ਜੇ ਸੀ ਬੀ ਅਤੇ ਮਿੱਟੀ ਪੁੱਟਣ ਵਾਲੀ ਹਾਈਵੀਂ ਮਸ਼ੀਨਰੀ ਸ਼ੰਭੂ ਅਤੇ Khanauri ਬਾਰਡਰ ਨਾ ਪੁੱਜੇ
ਹਰਿਆਣਾ ਦੇ ਡੀ ਜੀ ਪੀ ਦੀ ਚਿੱਠੀ ਤੋਂ ਬਾਅਦ ਦੁਬਾਰਾ ਕੀਤੇ ਹੁਕਮ
ਵੇਰਵੇ ਲਈ ਇਸ ਲਿੰਕ ਤੇ ਕਲਿੱਕ ਕਰੋ :
Breaking: Punjab DGP issues orders to stop movement of Tippers, Hydrasand etc towards the Haryana-Punjab Border at Khanauri and Shambu (Watch Video ) Shambhu border ਤੋਂ ਦਿੱਲੀ ਕੂਚ- ਹਰਿਆਣੇ ਨੇ ਪੋਕਲੇਨ ਮਸ਼ੀਨਾਂ ਤੇ JCBs ਬਾਰੇ DGP ਪੰਜਾਬ ਨੂੰ ਲਿਖੀ ਚਿੱਠੀ - ਮੀਡੀਆ,ਬਜ਼ੁਰਗਾਂ , ਔਰਤਾਂ ਤੇ ਬੱਚਿਆਂ ਨੂੰ ਵੀ ਦੂਰ ਰੱਖਣ ਦੀ ਸਲਾਹ
Total Responses : 70