← Go Back
ਦਿੱਲੀ: ਇੰਦਰਪ੍ਰਸਤ ਗੈਸ ਨੇ ਸੀ ਐਨ ਜੀ ਦੀ ਕੀਮਤ ’ਚ ਢਾਈ ਰੁਪਏ ਕਿਲੋ ਦੀ ਕੀਤੀ ਕਟੌਤੀ ਨਵੀਂ ਦਿੱਲੀ, 7 ਮਾਰਚ, 2024: ਕੁਦਰਤੀ ਗੈਸ ਵੰਡਣ ਵਾਲੀ ਕੰਪਨੀ ਇੰਦਰਪ੍ਰਸਥ ਗੈਸ ਲਿਮਟਿਡ ਨੇ ਸੀ ਐਨ ਜੀ ਗੈਸ ਦੀ ਕੀਮਤ ਵਿਚ ਢਾਈ ਰੁਪਏ ਪ੍ਰਤੀ ਕਿਲੋ ਦੀ ਕਟੌਤੀ ਕਰ ਦਿੱਤੀ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 942